Friday, March 23, 2012

Punjabi status for facebook

harnek singh | 8:36 AM | | | | | | Best Blogger Tips

                ਨਵੇਂ ਚੁਟਕਲੇ facebook ਲਈ :- PUNJABI JOKES


                                                                   ਪਿਆਰੇ ਦੋਸਤੋ ਤੁਹਾਨੂ ਸਬ ਨੂ ਮੇਰੇ ਵਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ

                                                                             ਤੁਹਾਨੂ ਇਸ ਵੇਬਸਾਇਟ ਤੇ ਫੇਸਬੁਕ ਤੇ ਅਪਲੋਡ ਕਰਨ ਨੂ ਨਵੇ ਨਵੇ ਸਟੇਟਸ ਮਿਲਣਗੇ

                                                                                        UPDATED TODAY


ਸੋਹਣੀਆਂ ਸ਼ਕਲਾਂ ਵਾਲਿਆਂ ਨੂੰ ਬਹਾਨੇ ਅਉਂਦੇ..., ਉੱਤੋ ਪੜ੍ਹ ਲਿਖ ਜਾਣ ਤਾਂ ਬੜ੍ਹੇ ਡਰਾਮੇ ਅਉਂਦੇ...!!


ਫੇਸਬੁਕ ਤੇ ਪੰਜਾਬੀ ਲਿਖੋ ਆਸਾਨ ਤਰੀਕੇ ਨਾਲ ਇਸ ਵੇਬਸਾਇਟ ਦੀ ਮਦਦ ਨਾਲ :-  http://punjabiunicodefont.blogspot.in/

ਫਿਕਰਾਂ ਨੇ ਜੱਟ ਖਾ ਲਿਆ
ਉਹ ਕਰਦੀ ਮਸ਼ੀਨ ਗੰਨ ਵਾਂਗੂੰ ਅੰਗਰੇਜ਼ੀ ਵਿੱਚ ਗੱਲਾਂ...:D
-
-
ਸਾਡੀ ਹਾਲ਼ਤ ਪੰਜਾਬ ਪੁਲਿਸ ਦੀ ਹੰਭੀ ਹੋਈ ਬੰਦੂਕ ਵਰਗੀ...:P
                                             

                   ਨਵੇਂ ਚੁਟਕਲੇ facebook ਲਈ :- PUNJABI JOKES

ਕੁਛ ਚੂਚੀਆ ਸਮਝਦੀਆਂ ਨੇ ਕੀ ਜੱਟ ਦਾ ਗੁਜ਼ਾਰਾ ਓਨਾ ਕਰਕੇ ਚਲਦਾ ਏ ........
.
.

ਓ ਕਮਲੀਓ ਜਿਨੇ ਦੇ ਜੱਟ ਕਪੜੇ ਪਾਉਂਦਾ ਓਨੇ ਚ' ਤਾ ਤੁਹਾਡਾ ਸਾਰਾ ਟੱਬਰ 5 ਸਾਲ ਕਢ ਲਉ ....ਜਿੰਦਗੀ ਵਿਚ " Marriage " ਕਰਨਾ ਵੀ ਬਹੁਤ ਜਰੂਰੀ ਹੈ :)
ਪੁਛੋ why ?

...♥

--------------> ਕਿਉ ਕੇ ਜਿੰਦਗੀ ਵਿਚ ਖੁਸ਼ਿਆ ਈ ਸਬ ਕੁਜ ਨਹੀ ਹੁੰਦਿਆ


ਕਲੇਸ਼ ਅਤੇ ' ਰੋਨਾ ' ਪਿੱਟਣਾ ਵੀ ਜਰੂਰੀ ਹੁੰਦਾ ਹੈ lolz


ਬੰਦਾ"ਡਿਗਰੀ"ਨਾਲ ਨਹੀਂ ਅਕਲ ਨਾਲ
ਸਿਆਣਾ ਬਣਦਾ ਏ29-03-2012
ਕਾਸ਼ ਓਹ ਮੈਂਨੂੰ ਕਿਤੇ""ਪੈਟੋ੍ਲ ਦੇ ਰੇਟ "" ਵਾਂਗੂੰ ਪਿਆਰ ਕਰਦੀ ਹੁੰਦੀ____ਜਿਹੜਾ ਹਮੇਸ਼ਾ ਵੱਧਦਾ ਹੀ ਰਹਿੰਦਾ____


ਸਹੇਲੀ aPnI ਨੂੰ ਅੱਖਾਂ ਤੇ ਬਿਠਾ ਲਵੋ __ ਪਿਆਰ ਕਰੋ OhNu ਉਹਦੀ ਸਹੇਲੀ sAHmNE ਇੰਨਾ __ਕਿ ਉਹ ਵੀ ਆਕੇ kAhE__ JaANU ਕਿਰਪਾ ਕਰਕੇ ਮੈਂਨੂੰ ਵੀ ਫਸਾ ਲਵੋ,,,,


ਇੱਕ ਵਾਰ
ਇੱਕ ਅੰਗਰੇਜ ਬਸ ਵਿਚ ਸਫਰ ਕਰ ਰਿਹਾ ਹੁੰਦਾ ਹੈ.ਥੋੜੀ ਦੇਰ ਬਾਦ ਉਸ ਨੂ ਬੜੇ ਜੋਰਦੀ ਖੰਘ ਆਈ ਹੁੰਦੀ
ਹੈ, ਪਰ ਉਹ ਖੰਘਦਾ ਨਹੀ…………??? ???????
ਕਿਉ……
ਕਿਉਕਿ ਸਾਹਮਣੇ ਲਿਖਿਆ ਹੁੰਦਾ ਹੈ,“ਗੋਰੇ ਖੰਘੇ ਸੀ ਤਾਈਉ ਸਾਲੇ ਟੰਗੇ ਸੀ.,,,ਫੇਸਬੁਕ ਤੇ ਪੰਜਾਬੀ ਲਿਖੋ ਆਸਾਨ ਤਰੀਕੇ ਨਾਲ ਇਸ ਵੇਬਸਾਇਟ ਦੀ ਮਦਦ ਨਾਲ :-  http://punjabiunicodefont.blogspot.in/


ਅੱਜ ਬੇਬੇ ਦਾ ਫੋਨ ਆਇਆ ,ਬੇਬੇ ਕੇਹਂਦੀ ਕਿਵੇ ਆ ਪੁੱਤ,
ਮੈਂ ਕਿਹਾ ਬੇਬੇ ਬਾਕੀ ਤਾ ਸਭ ਕੁਝ ਠੀਕ ਆ ਕਪੜੇ ਧੋਣੇ ਬੋਹਤ ਔਖੇ ਆ,
ਬੇਬੇ ਕੇਹਦੀ ਕਪੜੇ ਧੋਣ ਵਾਲੀ ਨੀ ਹੈ,ਮੈਂ ਕਿਹਾ ਬੇਬੇ ਕਿਦਾ ਦੀਆ ਗਲਾ ਕਰਦੀ ਆ,
ਮੈਂ ਵਿਆਹ ਤਾ ਨੀ ਕਰਵਾਇਆ ਇਥੇ,ਬੇਬੇ ਕੇਹਂਦੀ ਦੁਰ ਫਿੱਟੇ ਮੁਹ ਤੇਰੇ,
------------------------------​-----ਟੁਟ ਪੇਨਿਆ washing machin ਦੀ ਗਲ ਕਰਦੀ ਆ

ਟਾਈਮ-ਟਾਈਮ ਦੀ ਗੱਲ ਟਾਈਮ-ਟਾਈਮ ਦੇ ਮੇਲੇ ਨੇ।
ਤੇਰੇ ਕੋਲ ਜੇ ਟਾਈਮ ਨਹੀਂ ਤਾਂ ਯਾਰ ਕਿਹੜਾ ਵਿਹਲੇ ਨੇ।.....................
ਕੱਲ ਲੰਗਰ ਵਿੱਚ ਬੈਠੇ ਨੂੰ ਖਿਆਲ ਤੇਰਾ ਆ ਗਿਆ,,
ਪਹਿਲਾਂ ਮਸਾਂ ਖਾਦੀ ਸੀ,ਬਾਬਾ ਦਾਲ ਹੋਰ ਪਾ ਗਿਆ...!
ਵਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀਆਂ ਰੇਲਾਂ...ਨੀ
ਮਿੱਤਰਾਂ ਨੂੰ ਧੌਖਾ ਦੇਣੀਏ___ਤੈਨੂੰ ਚਿੰਬੜਨ ਆ ਕੇ ਚੜੇਲਾਂ ;;))

ਹੱਡਾ ਵਿੱਚ ਬਹਿ ਗੀ 'facebook'
ਸੀਨੇ ਵਿੱਚ ਲਹਿ ਗੀ 'facebook'
ਰੱਬ ਦੀ ਸੋਹ ਮੈ ਮਾਰ ਜਾਣਾ
ਜੇ ਛੱਡਣੀ ਪੈ ਗੀ 'facebook' :((

ਐਵੇ ਨਾ ਤੂੰ ਜਾਣੀ ਮੈ ਪਤੰਦਰਾ ਦਾ ਪਤੰਦਰ'' ਨੀ ਜਿੱਡਾ ਤੇਰਾ ਫਲੇਟ (Flat) ਸੋਹੀਣਏ ਓਡਾ ਸਾਡਾ ਤੂੜੀ ਵਾਲਾ ਅੰਦਰ....!.............
ਇਕ ਮੁਰਗੀ ਨੇ Punjab -Haryana Bordar ਤੇ ਅੰਡਾ ਦਿਤਾ __ ਦੋਨੋ ਅੰਡੇ ਲਈਲੜਨ ਲਾਗੇ__
ਫੈਸਲਾ ਹੋਇਆ ਕੇ ਜੋ ਦੂਸਰੇ STATE ਦੀਆਂ ਜਿਅਦਾ ਕੁੜੀਆਂ ਨੂੰ "Kiss" ਕਰਨਗੇ ਅੰਡਾ ਓਨਾ ਦਾ____
Punjabiyan ਨੇ 700000 Haryanvi ਕੁੜੀਆਂ ਨੂੰ Kiss ਕੀਤੀ.....
...
Haryana Excited ਹੋ ਕੇ ਬੋਲੇ "ਅਬ ਹੁਮਾਰੀ ਵਾਰੀ"..... .
Punjabi: ਛੱਡੋ ਯਾਰ ਅੰਡਾ ਹੀ ਤੁਸੀਂ ਰੱਖਲੋ....h ahahahahah a

ਫੇਸਬੁਕ ਤੇ ਪੰਜਾਬੀ ਲਿਖੋ ਆਸਾਨ ਤਰੀਕੇ ਨਾਲ ਇਸ ਵੇਬਸਾਇਟ ਦੀ ਮਦਦ ਨਾਲ :-  http://punjabiunicodefont.blogspot.in/


ਸੱਸ ਦਾ ਸਮਾਂ 
ਤੱੜਕੇ ਉੱਠ ਕੇ ਫੇਰ ਮਧਾਣੀ,
ਸਾਰਾ ਕੰਮ ਮੁਕਾਇਆ,
ਹੱਥੀ ਫੜ ਕੇ ਦਾਤੀ ਰੰਬੇ,
ਘਰ ਦਾ ਖਰਚ ਚਲਾਇਆ,
ਸਾਰੀ ਜਿੰਦਗੀ ਸਰਫਾ ਕਰਦੀ,
ਨੇ ਮੈ ਡੰਗ ਲੰਘਾਇਆ.
ਨੂੰਹ ਦਾ ਸਮਾਂ 
ਮਾਂ ਦੀ ਲਾਡੋ ਸੁੱਤੀ ਨਾ ਉੱਠਦੀ,
ਇਹ ਜ਼ਮਾਨਾ ਆਇਆ,
ਬੈਡ ਟੀ ਬਿਨਾ ਪੈਰ ਨਾ ਪੁੱਟਦੀ,
ਚਾਹੇ ਮਰਜੇ ਕੋਈ ਥਿਆਇਆ,
ਨਿਤ ਨਮਾ ਇਹ ਫੈਸ਼ਨ ਕਰਦੀ,
ਘਰ ਦਾ ਖੱਰਚ ਵਧਾਇਆ..............

24-03-2012

੧੦੦% ਸਚ 

ਸਕੂਲ ਵਿਚ :- ਜੇਕਰ ਕੋਈ  ਟੇਸਟ ਪਹਲਾ ਖਤਮ ਕਰ ਲਵੇ ਤਾ ਮਤਲਬ ਉਸਨੁ ਸਬ ਕੁਜ ਆਉਂਦਾ ਹੈ ......
ਕਾਲਜ ਵਿਚ :- ਜੇ ਕੋਈ ਟੇਸਟ ਪਹਲਾ ਖਤਮ ਕਰੇ ਤਾ ਮਤਲਬ ਉਸ ਨੂ ਕੁਜ ਨਹੀ ਆਉਂਦਾ ਹੈ ........   


  ਨੂ ਮੇਕਪ ਕਕਰੇ ਆਪਣੀ ਉਮਰ ਸ਼ਿਪਉਂਦੀ ਏ ........
     ਸਾਡੀ NATURAL BEAUTI ਦੂਰੋ ਲਿਸ਼ਕਾ ਮਾਰੇ  ਨੀ....ਮੁੰਡਾ:- ਪਾਪਾ ਡਬਲ ਰੋਟੀ ਖਾਣੀ ਆ ...........
ਪਾਪਾ :- ਕਿਓ  ਸਾਲਿਆ ਸਿੰਗਲ ਲੰਗਦੀ ਨੀ .......

ਨਵੇਂ ਚੁਟਕਲੇ facebook ਲਈ :- PUNJABI JOKES

ਪਿੰਡ ਲਿਆ ਟ੍ਰੇਕ੍ਟਰ ਕਿਸਤਾ ਸਾਥੋ ਜੁੜੀਆਂ ਨੀ
                ਤੂ ਸੁਣਿਆ BEAMER ਕੈਸ਼ ਲੈ ਲਈ ਮੁਟਿਆਰੇ ਨੀ ..........

ਰਾਮਦੇਵ ਤੇ ਅੰਨਾ ਹਜਾਰੇ ਦੁਨਿਆ ਦੇ ਦੋ ਕਮਾਲ ਪਿਆਰੇ 
ਵਕਤ ਪਿਆ ਤੇ ਅੰਨਾ ਭੂਖੇ ਸ਼ੇਰ ਵਾਂਗੂ ਗਰਜ ਪਿਆ
ਤੇ ਬ੍ਰਾਮਚਾਰੀ ਦੂਜਾ ਕੁੜੀਆਂ ਵਾਲੇ ਕੱਪੜੇ ਪਾ ਕੇ ਭਜ ਗਿਆ ......
                                                                   23-04-2012


                     ਸਾਡੇ ਲਈ ਵੀ ਥੋੜਾ ਟਾਈਮ ਕਦ ਲਿਆ ਕਰੋ ,ਭਾੜੇ ਵਾਲੀ ਗੱਡੀ ਵਾਂਗੂ ਸਦਾ ਬੁਕ ਹੀ ਰਹਿਦੇ ਹੋ


                                                          ਦੋਸਤੀ ਪੱਕੀ ਖਰਚਾ ਆਪੋ ਆਪਣਾ


                               ਜੀਪਾਂ ਰੱਖੀਆਂ ਲੰਡੀਆਂ ਰੰਗ ਕਰਕੇ ਖ਼ਾਖੀ, ਮਾਰਾਂ ਗਿੱਟੇ ਭੰਨ ਦੀ ਯਾਰਾਂ ਦੀ ਹਾਕੀ,
                        ਜਰਕਦੀਆਂ ਫਿਰ ਹੱਡੀਆਂ ਜੱਟ ਜਿੱਥੇ ਜੜਦਾ, ਹਿਟਲਰ ਬਣ ਗਿਆ ਸੋਹਣੀਏ ਨੀ ਤੇਰੀ ਰਾਖੀ ਕਰਦਾ 
                                                              ਵੌਹਟੀ ਗਈ ਆ ਪੇਕੇ 
                                                          ਤੇ ਯਾਰ ਮੋਟਰ ਤੇ ਧੁਪ ਸੇਕੇ 
ਨਵੇਂ ਚੁਟਕਲੇ facebook ਲਈ :- PUNJABI JOKES

                                                  ਜਿਸ ਹਸਪਤਾਲ ਚ ਮੈ ਡਾਕਟਰ ਹਾ,
                                                   ਵਹੁਟੀ ਮੇਰੀ ਉਸੇ ਚ ਨਰਸ ਆ ,
                                                      ਕਿਨਾ  ਜ਼ੁਲਮ ਸੇਹਨਾ ਪੈਂਦਾ ਹੈ ,
                                              ਯਾਰੋ ਆਪਣੀ ਵਹੁਟੀ ਨੂ ਸਿਸਟਰ ਕਹਨਾ ਪੈਂਦਾ ਹੈ.....

ਫੇਸਬੁਕ ਤੇ ਪੰਜਾਬੀ ਲਿਖੋ ਆਸਾਨ ਤਰੀਕੇ ਨਾਲ ਇਸ ਵੇਬਸਾਇਟ ਦੀ ਮਦਦ ਨਾਲ :-  http://punjabiunicodefont.blogspot.in/

                                         ਤੇਰੀ ਨਜ਼ਰ ਵਿਚ ਭਾਵੇ ਮੇਰੀ ਅਹਮੀਅਤ ਕੁਝ ਵੀ ਹੋਵੇ --• •--
                                     ਪਰ ਕਦੇ ਮੇਰੇ ਤੋ ਆਪਣੀ ਅਹਮੀਅਤ ਬਾਰੇ ਪੁੱਛ ਨਾ ਲਵੀ--• •-
                                           -ਮੈਨੂ ਦੱਸਣਾ  ਨੀ ਆਉਂਦਾ ਕੇ "ਜਿੰਦਗੀ" ਕੀ ਹੁੰਦੀ ਆ                                          ਰਾਮ ਸਮੋਸੇ ਦੇ ਅੰਦਰ ਵਾਲੇ ਆਲੂ ਖਾ ਰਿਹਾ ਸੀ ....
                                              ਸ਼ਾਮ :- ਇਹ ਕੀ ਕਰ ਰਿਹਾ ਹੈ....???
                                  ਰਾਮ :- ਡਾਕ੍ਟਰ ਨੇ ਮੈਨੂ ਬਾਹਰ ਦਾ ਖਾਣ ਤੋ ਮਨਾ ਕੀਤਾ ਹੈ........

ਫੇਸਬੁਕ ਤੇ ਪੰਜਾਬੀ ਲਿਖੋ ਆਸਾਨ ਤਰੀਕੇ ਨਾਲ ਇਸ ਵੇਬਸਾਇਟ ਦੀ ਮਦਦ ਨਾਲ :-  http://punjabiunicodefont.blogspot.in/
Thanks For Making This Possible! Kindly Bookmark and Share it.

Technorati Digg This Stumble Stumble Facebook Twitter

3 comments:

  1. Replies
    1. For More Updates like Facebook Page ...
      https://www.facebook.com/FreshPunjabiStatus

      Delete

Related Posts Plugin for WordPress, Blogger...